A heartwarming story about a small family's struggles and their love for each other, set against the backdrop of poverty and hardship.
Miss Inderpreet Kaur: Imagine if: ਸ਼ਰੀਕ
ਭਾਗ – 1
ਹੱਸਦੇ-ਖੇਡਦੇ ਪਰਿਵਾਰ ਦੀ ਕਹਾਣੀ
ਇਹ ਕਹਾਣੀ ਇੱਕ ਹੱਸਦੇ-ਖੇਡਦੇ, ਛੋਟੇ ਜਿਹੇ ਪਰਿਵਾਰ ਦੀ ਹੈ, ਜਿਸਦੀ ਜ਼ਿੰਦਗੀ ਵਿੱਚ ਮਿਹਨਤ, ਸਬਰ ਅਤੇ ਆਪਸੀ ਪਿਆਰ ਤੋਂ ਇਲਾਵਾ ਹੋਰ ਕੋਈ ਵੱਡੀ ਦੌਲਤ ਨਹੀਂ ਸੀ। ਪਰ ਕਈ ਵਾਰ ਮਨੁੱਖ ਨੂੰ ਬਾਹਰਲੇ ਦੁਸ਼ਮਣਾਂ ਨਾਲੋਂ ਆਪਣੇ
ImagineIf AI: own family members pose a greater threat, as the patriarch's younger brother arrives unexpectedly.
Miss Inderpreet Kaur: ਜ਼ਿਆਦਾ ਦੁੱਖ ਦੇ ਜਾਂਦੇ ਹਨ। ਕਈ ਵਾਰ ਬੁਰੀ ਨਜ਼ਰ ਕਿਸੇ ਅਜਨਬੀ ਦੀ ਨਹੀਂ, ਸਗੋਂ ਆਪਣੇ ਹੀ ਖੂਨ ਦੇ ਰਿਸ਼ਤਿਆਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਦੂਜਿਆਂ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ।
ਆਓ ਜਾਣਦੇ ਹਾਂ ਕਿ ਕਿਵੇਂ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਈਰਖਾ, ਸ਼ਰੀਕਪ
Miss Inderpreet Kaur: ਅਤੇ ਆਪਣੇ ਹੀ ਲੋਕਾਂ ਦੀ ਨਫ਼ਰਤ ਨੇ ਘੇਰ ਲਿਆ, ਅਤੇ ਕਿਵੇਂ ਕੁਝ ਲੋਕ ਉਹਨਾਂ ਦੀਆਂ ਖੁਸ਼ੀਆਂ ਨੂੰ ਖੋਹਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਗਏ।
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਭਜਨ ਸਿੰਘ ਆਪਣੀ ਪਤਨੀ ਮੀਤਾ ਅਤੇ ਆਪਣੇ ਛੇ ਸਾਲਾਂ ਦੇ
Miss Inderpreet Kaur: ਪੁੱਤਰ ਚੰਚਲ ਨਾਲ ਰਹਿੰਦਾ ਸੀ। ਭਾਵੇਂ ਉਹਨਾਂ ਦਾ ਘਰ ਬਹੁਤ ਵੱਡਾ ਨਹੀਂ ਸੀ ਅਤੇ ਨਾ ਹੀ ਉਹਨਾਂ ਕੋਲ ਜ਼ਿਆਦਾ ਧਨ-ਦੌਲਤ ਸੀ, ਪਰ ਉਹਨਾਂ ਦੇ ਘਰ ਵਿੱਚ ਪਿਆਰ, ਸੰਤੋਖ ਅਤੇ ਇਕ-ਦੂਜੇ ਲਈ ਆਦਰ ਦੀ ਕੋਈ ਘਾਟ ਨਹੀਂ ਸੀ।
ਭਜਨ ਸਿੰਘ ਇੱਕ ਮਿਹਨਤੀ ਇਨਸਾਨ ਸੀ। ਉਹ ਦਿਹਾੜੀ-ਮਜ਼ਦੂਰੀ ਕਰਕੇ
Miss Inderpreet Kaur: ਮੀਤਾ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਤੀ ਦਾ ਸਾਥ ਦਿੰਦੀ ਸੀ ਅਤੇ ਘਰ ਦੇ ਖਰਚਿਆਂ ਵਿੱਚ ਹੱਥ ਵਟਾਉਂਦੀ ਸੀ। ਦੋਵੇਂ ਪਤੀ-ਪਤਨੀ ਆਪਣੀਆਂ ਲੋੜਾਂ ਨੂੰ ਸੀਮਤ ਰੱਖਦੇ ਸਨ, ਪਰ ਆਪਣੇ ਬੱਚੇ ਦੀਆਂ ਜ਼ਰੂਰਤਾਂ ਨੂੰ ਕਦੇ ਵੀ ਅਧੂਰਾ ਨਹੀਂ ਰਹਿਣ ਦਿੰਦੇ ਸਨ।ਭਜਨ ਸਿੰਘ ਦੇ ਮ
Miss Inderpreet Kaur: ਭਜਨ ਸਿੰਘ ਨੂੰ ਘਰ ਅਤੇ ਜ਼ਮੀਨ ਦੇ ਹੱਕਾਂ ਤੋਂ ਬੇਦਖ਼ਲ ਕਰ ਦਿੱਤਾ ਸੀ। ਉਹ ਨਹੀਂ ਚਾਹੁੰਦੇ ਸਨ ਕਿ ਭਜਨ ਸਿੰਘ ਉਹਨਾਂ ਦੇ ਬਰਾਬਰ ਦਾ ਹਿੱਸਾ ਲਏ ਜਾਂ ਆਰਾਮ ਅਤੇ ਇੱਜ਼ਤ ਭਰੀ ਜ਼ਿੰਦਗੀ ਜੀਵੇ। ਇਸ ਕਾਰਨ ਭਜਨ ਸਿੰਘ ਅਤੇ ਮੀਤਾ ਨੂੰ ਆਪਣਾ ਵੱਖਰਾ ਸੰਸਾਰ ਵਸਾਉਣਾ ਪਿਆ। ਰਿਸ਼ੀ ਅਤੇ ਉ
Miss Inderpreet Kaur: ਉਸਦੀ ਪਤਨੀ ਸ਼ੀਨਾ ਦੇ ਦੋ ਪੁੱਤਰ ਸਨ। ਪਰ ਉਹਨਾਂ ਦਾ ਪੜ੍ਹਾਈ ਵੱਲ ਕੋਈ ਖਾਸ ਧਿਆਨ ਨਹੀਂ ਸੀ। ਮਾਪਿਆਂ ਵੱਲੋਂ ਹਰ ਸੁਵਿਧਾ ਮਿਲਣ ਦੇ ਬਾਵਜੂਦ ਵੀ ਉਹ ਪੜ੍ਹਾਈ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸਨ। ਉੱਧਰ ਭਜਨ ਸਿੰਘ ਅਤੇ ਮੀਤਾ ਆਪਣੇ ਇਕਲੌਤੇ ਪੁੱਤਰ ਚੰਚਲ ਨੂੰ ਹੀ ਆਪਣੀ ਦੁਨੀਆ
Miss Inderpreet Kaur: ਸਮਝਦੇ ਸਨ। ਮੀਤਾ ਪਰਮਾਤਮਾ ਨੂੰ ਮੰਨਣ ਵਾਲੀ ਅਤੇ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਉਹ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪਦੀ ਅਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਸੀ।
ਭਾਵੇਂ ਉਹਨਾਂ ਦੀ ਆਮਦਨ ਬਹੁਤ ਘੱਟ ਸੀ, ਪਰ ਫਿਰ ਵੀ ਦੋਵੇਂ ਪਤੀ-ਪਤਨੀ ਦਿਨ-ਰਾਤ ਮਿਹਨ
Miss Inderpreet Kaur: ਕਰਕੇ ਚੰਚਲ ਨੂੰ ਇੱਕ ਚੰਗੇ ਸਕੂਲ ਵਿੱਚ ਪੜ੍ਹਾ ਰਹੇ ਸਨ। ਉਹ ਆਪਣੇ ਸ਼ੌਕਾਂ ਨੂੰ ਤਿਆਗ ਦਿੰਦੇ, ਪਰ ਆਪਣੇ ਪੁੱਤਰ ਦੀ ਹਰ ਲੋੜ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ, ਤਾਂ ਜੋ ਉਸਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਹੋਵੇ।
ਸਮਾਂ ਹੌਲੀ-ਹੌਲੀ ਆਪਣੀ ਚਾਲ ਚਲਦਾ ਰਿਹਾ ਅਤ
Miss Inderpreet Kaur: ਨੂੰ ਕਹਿਣ ਲੱਗੀ,"ਦੇਖਣਾ ਜੀ, ਸਾਡਾ ਚੰਚਲ ਇੱਕ ਦਿਨ ਪੜ੍ਹ-ਲਿਖ ਕੇ ਕਿਸੇ ਚੰਗੀ ਨੌਕਰੀ 'ਤੇ ਲੱਗੇਗਾ। ਫਿਰ ਸਾਡੀ ਇਹਨੇ ਸਾਲਾਂ ਦੀ ਗਰੀਬੀ ਅਤੇ ਸੰਘਰਸ਼ ਦਾ ਭਾਰ ਕੁਝ ਹੱਦ ਤੱਕ ਹਲਕਾ ਹੋ ਜਾਵੇਗਾ। ਉਹ ਸਾਡਾ ਸਹਾਰਾ ਬਣੇਗਾ ਅਤੇ ਸਾਡੀਆਂ ਅਧੂਰੀਆਂ ਖੁਸ਼ੀਆਂ ਨੂੰ ਪੂਰਾ ਕਰੇਗਾ।
Miss Inderpreet Kaur: ਮੀਤਾ ਦੀਆਂ ਗੱਲਾਂ ਸੁਣ ਕੇ ਭਜਨ ਸਿੰਘ ਦੇ ਚਿਹਰੇ 'ਤੇ ਵੀ ਮੁਸਕਾਨ ਆ ਗਈ।
ਉਹ ਬੋਲਿਆ, "ਹਾਂ ਮੀਤਾ, ਆਪਣਾ ਚੰਚਲ ਬਹੁਤ ਸਮਝਦਾਰ ਹੈ। ਪੜ੍ਹਾਈ ਵਿੱਚ ਵੀ ਹਮੇਸ਼ਾ ਅੱਗੇ ਰਹਿੰਦਾ ਹੈ। ਉਸਨੂੰ ਆਪਣੇ ਮਾਪਿਆਂ ਦੀ ਕਦਰ ਹੈ। ਉਸਨੇ ਕਦੇ ਵੀ ਕਿਸੇ ਫ਼ਜ਼ੂਲ ਚੀਜ਼ ਲਈ ਜ਼ਿੱਦ ਨਹੀਂ ਕੀਤੀ। ਨ
Miss Inderpreet Kaur: ਹੀ ਕਦੇ ਦੂਜੇ ਬੱਚਿਆਂ ਦੀ ਰੀਸ ਕਰਕੇ ਸਾਡੇ ਉੱਤੇ ਕੋਈ ਵਾਧੂ ਬੋਝ ਪਾਇਆ ਹੈ।"
ਮੀਤਾ ਨੇ ਡੂੰਘਾ ਸਾਹ ਲੈਂਦਿਆਂ ਕਿਹਾ,
"ਸ਼ਾਇਦ ਇਸੇ ਲਈ ਵਾਹਿਗੁਰੂ ਨੇ ਸਾਨੂੰ ਐਨਾ ਸਮਝਦਾਰ ਪੁੱਤਰ ਦਿੱਤਾ ਹੈ। ਛੋਟੀ ਉਮਰ ਵਿੱਚ ਹੀ ਉਹ ਘਰ ਦੇ ਹਾਲਾਤਾਂ ਨੂੰ ਸਮਝਦਾ ਹੈ। ਉਸਨੂੰ ਪਤਾ ਹੈ ਕਿ ਜਦੋਂ ਆ
Miss Inderpreet Kaur: ਫਿਰ ਦੁਨੀਆ ਤੋਂ ਕੀ ਗਿਲਾ ਕਰਨਾ।
ਇੱਕ ਦਿਨ ਚੰਚਲ ਆਪਣੀ ਮਾਂ ਦੇ ਕੋਲ ਬੈਠਿਆ ਹੋਇਆ ਸੀ। ਉਸਨੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦਿਆਂ ਕਿਹਾ ਮੰਮੀ, ਤੁਸੀਂ ਕਦੇ ਵੀ ਫਿਕਰ ਨਾ ਕਰੋ। ਇੱਕ ਦਿਨ ਅਸੀਂ ਵੀ ਦੂਜਿਆਂ ਲੋਕਾਂ ਵਾਂਗ ਚੰਗੀ ਜ਼ਿੰਦਗੀ ਬਤੀਤ ਕਰਾਂਗੇ। ਮੈਂ ਪੜ੍ਹ
Miss Inderpreet Kaur: ਉਹ ਸਾਰੀਆਂ ਲੋੜਾਂ ਪੂਰੀਆਂ ਕਰਾਂਗਾ, ਜੋ ਅੱਜ ਤੱਕ ਅਧੂਰੀਆਂ ਰਹਿ ਗਈਆਂ ਹਨ।
ਤੁਸੀਂ ਅਤੇ ਪਾਪਾ ਨੇ ਹਮੇਸ਼ਾ ਮੇਰੀਆਂ ਜ਼ਰੂਰਤਾਂ ਨੂੰ ਆਪਣੀਆਂ ਖੁਸ਼ੀਆਂ ਤੋਂ ਪਹਿਲਾਂ ਰੱਖਿਆ ਹੈ। ਤੁਸੀਂ ਆਪਣੇ ਸੁਪਨਿਆਂ ਦੀ ਕਦੇ ਪਰਵਾਹ ਨਹੀਂ ਕੀਤੀ, ਪਰ ਮੇਰੇ ਹਰ ਸੁਪਨੇ ਨੂੰ ਪੂਰਾ ਕਰਨ ਦ
Miss Inderpreet Kaur: ਜ਼ਿੰਮੇਵਾਰੀਆਂ ਨੂੰ ਆਪਣੇ ਮੋਢਿਆਂ 'ਤੇ ਚੁੱਕਾਂਗਾ ਅਤੇ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗਾ।"
ਆਪਣੇ ਛੋਟੇ ਜਿਹੇ ਪੁੱਤਰ ਦੀਆਂ ਇਹ ਸਮਝਦਾਰੀ ਭਰੀਆਂ ਗੱਲਾਂ ਸੁਣ ਕੇ ਮੀਤਾ ਦੀਆਂ ਅੱਖਾਂ ਭਰ ਆਈਆਂ। ਉਸਨੇ ਚੰਚਲ ਨੂੰ ਆਪਣੇ ਗਲੇ ਨਾਲ ਲਾ ਲਿਆ
Miss Inderpreet Kaur: ਕਰ ਰਿਹਾ ਸੀ।
ਉਹਨਾਂ ਕੋਲ ਭਾਵੇਂ ਦੌਲਤ ਨਹੀਂ ਸੀ, ਪਰ ਇੱਕ ਨੇਕ ਅਤੇ ਸਮਝਦਾਰ ਪੁੱਤਰ ਦਾ ਸਾਥ ਉਹਨਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਸੀ।
ਪਰ ਸ਼ਾਇਦ ਕਿਸਮਤ ਨੇ ਉਹਨਾਂ ਲਈ ਅਜੇ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਸੀ।
ਸਮਾਂ ਆਪਣੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਸੀ ਅਤੇ ਕਿਸੇ ਨੂ
Miss Inderpreet Kaur: ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੇ ਤੂਫ਼ਾਨ ਆਉਣ ਵਾਲੇ ਹਨ, ਜਿਨ੍ਹਾਂ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ImagineIf AI: Dark clouds gathered, threatening to upend their peaceful life.